Advertisement Lists

Punjab News, National News, International News

ਲੁਧਿਆਣਾ ਦੇ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ

ਲੁਧਿਆਣਾ: ਸ਼ਹਿਰ ਦੇ ਇੱਕ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ ਵੱਜਿਆ ਹੈ। ਇਹ ਰੇਡ ਕਾਰੋਬਾਰੀ ਅਨਿਲ ਤਲਵਾਰ ਦੇ ਘਰ ਕਿਚਲੂ ਨਗਰ ‘ਚ ਹੋਈ ਹੈ। ਅਨਿਲ ਹਿੰਗ ਦਾ ਕਾਰੋਬਾਰ ਕਰਦੇ ਹਨ। ਈਡੀ ਨੇ ਤਲਵਾਰ ਦੇ ਘਰੋਂ 58 ਲੱਖ ਦੀ ਨਕਦੀ ਬਰਾਮਦ ਕੀਤੀ ਹੈ।
Article Image ਬਰਾਮਦ ਕੀਤੀ ਕਰੰਸੀ ‘ਚ 2000 ਦੇ ਨੋਟਾਂ ਦੀ 4 ਲੱਖ ਤੇ 100 ਦੇ ਨੋਟਾਂ ‘ਚ 54 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਫਿਲਹਾਲ ਈਡੀ ਪੂਰੇ ਮਾਮਲੇ ਦੀ ਜਾਂਚ ‘ਚ ਲੱਗੀ ਹੈ।
ee

Published on 28 December 2016 in Punjab News

view article

ਲੁਧਿਆਣਾ ਦੇ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ

Share Whatsapp

Return to Homepage