Warning: session_start(): Cannot send session cookie - headers already sent by (output started at /home/padamans/public_html/5aabtoday.com/index.php:26) in /home/padamans/public_html/5aabtoday.com/init.php on line 8

Warning: session_start(): Cannot send session cache limiter - headers already sent (output started at /home/padamans/public_html/5aabtoday.com/index.php:26) in /home/padamans/public_html/5aabtoday.com/init.php on line 8
Advertisement Lists

Punjab News, National News, International News

Punjab News

5aab News From Punjab

 • 15 April 2017ਕੱਲ੍ਹ 'ਮੈਦਾਨ' 'ਚ ਉੱਤਰੇਗੀ ਕੈਪਟਨ ਦੀ ਟੀਮ

  Article Thumbnail ਚੰਡੀਗੜ੍ਹ: ਪੰਜਾਬ ਦੀ ਨਵੀਂ ਚੁਣੀ ਗਈ ਵਿਧਾਨ ਸਭਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 16 ਮਾਰਚ ਨੂੰ ਸੱਤ ਕੈਬਨਿਟ ਤੇ ਦੋ ਰਾਜ ਮੰਤਰੀਆਂ ਦੀ ਟੀਮ ਸਹੁੰ ਚੁੱਕਣ ਜਾ ਰਹੀ ਹੈ। ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਆਗੂ ਹਿੱਸਾ ਲੈਣਗੇ।

 • 13 February 2017ਵੋਟਿੰਗ ਮਸ਼ੀਨਾਂ ਸ਼ਿਫਟ ਕਰਨ ਤੋਂ ਭੜਕੀ 'ਆਪ'

  Article Thumbnail ਟਿਆਲਾ: ਪਟਿਆਲਾ ‘ਚ EVM ਮਸ਼ੀਨਾਂ ਸ਼ਿਫਟ ਕਰਨ ਨੂੰ ਲੈ ਕੇ ਹੰਗਾਮਾ ਹੋ ਗਿਆ। ਆਮ ਆਦਮੀ ਪਾਰਟੀ ਵਰਕਰਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ EVM ਮਸ਼ੀਨਾਂ ਸ਼ਿਫਟ ਕਰਨ ਦਾ ਵਿਰੋਧ ਕਰਦਿਆਂ ਹੰਗਾਮਾ ਕਰ ਦਿੱਤਾ। ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ‘ਆਪ’ ਦੇ ਵਿਰੋਧ ਕਾਰਨ ਰੋਕਣਾ ਪਿਆ। ਹਾਸਲ ਜਾਣਕਾਰੀ ਮੁਤਾਬਕ ਜਦ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ EVM ਮਸ਼ੀਨਾਂ ਸ਼ਿਫਟ ਕੀਤੀਆਂ ਜਾ ਰਹੀਆਂ ਸਨ ਤਾਂ ‘ਆਪ’ ਵਰਕਰਾਂ ਨੇ ਇਸ ਦੀ ਜਾਣਕਾਰੀ ਮਿਲਦਿਆਂ ਹੀ ਵਿਰੋਧ ਕਰ ਦਿੱਤਾ। ਨਾਭਾ ਤੋਂ ‘ਆਪ’ ਉਮੀਦਵਾਰ ਦੇਵ ਮਾਨ ਵੀ ਮੌਕੇ ‘ਤੇ ਪਹੁੰਚ ਚੁੱਕੇ ਸਨ। ਉਨ੍ਹਾਂ ਪ੍ਰਸ਼ਾਸਨ ਨੂੰ ਮਸ਼ੀਨਾਂ ਸ਼ਿਫਟ ਕਰਨ ਤੋਂ ਰੋਕ ਦਿੱਤਾ। ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਭੇਜੀ ਜਾ ਰਹੀ ਹੈ। ਦਰਅਸਲ ਪਟਿਆਲਾ ਜਿਲ੍ਹੇ ਦੇ ਨਾਭਾ ਹਲਕੇ ਦੇ ਪੋਲਿੰਗ ਬੂਥ ਨੰਬਰ 109 ਤੇ 110 ਦੀਆਂ EVM ਮਸ਼ੀਨਾਂ ਨੂੰ ਸਟ੍ਰਾਂਗ ਰੂਮ ਤੋਂ ਸ਼ਿਫਟ ਕੀਤਾ ਜਾ ਰਿਹਾ ਸੀ। ਪ੍ਰਸ਼ਾਸਨ ਨੇ ਇਸ ਲਈ EVM ਮਸ਼ੀਨਾ ਵਾਲੇ 40 ਟਰੰਕ ਟਰੱਕ ‘ਚ ਵੀ ਲੱਦ ਲਏ ਸਨ ਪਰ ਵਿਰੋਧ ਤੋਂ ਬਾਅਦ ਇਹ ਕਾਰਵਾਈ ਰੋਕਣੀ ਪਈ।

 • 28 December 2016ਲੁਧਿਆਣਾ ਦੇ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ

  Article Thumbnail ਲੁਧਿਆਣਾ: ਸ਼ਹਿਰ ਦੇ ਇੱਕ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ ਵੱਜਿਆ ਹੈ। ਇਹ ਰੇਡ ਕਾਰੋਬਾਰੀ ਅਨਿਲ ਤਲਵਾਰ ਦੇ ਘਰ ਕਿਚਲੂ ਨਗਰ ‘ਚ ਹੋਈ ਹੈ। ਅਨਿਲ ਹਿੰਗ ਦਾ ਕਾਰੋਬਾਰ ਕਰਦੇ ਹਨ। ਈਡੀ ਨੇ ਤਲਵਾਰ ਦੇ ਘਰੋਂ 58 ਲੱਖ ਦੀ ਨਕਦੀ ਬਰਾਮਦ ਕੀਤੀ ਹੈ।

 • 13 February 2016ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

  Article Thumbnail ਅੰਮ੍ਰਿਤਸਰ: ਬੀ.ਐਸ.ਐਫ ਦੀ 32 ਬਟਾਲੀਅਨ ਵੱਲੋ ਬੀਤੀ ਦੇਰ ਰਾਤ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜਿਉ 5 ਕਰੋੜ ਰੁਪਏ ਮੁੱਲ ਦੀ 1 ਕਿਲੋ ਹੈਰੋਇਨ ਜੋ ਕਿ ਪਰਾਲੀ ਦੇ ਥੱਲੇ ਲੁਕੋਈ ਹੋਈ ਸੀ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਸਥਾਨਕ ਸ਼ਹਿਰ ਦੀ 32 ਬਟਾਲੀਅਨ ਦੇ ਹੈੱਡ ਕੁਆਟਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਡੀ.ਆਈ.ਜੀ ਜੇ.ਐਸ ਉਬਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਟੈਲੀਜੈਂਸ ਤੋ ਜਾਣਕਾਈ ਮਿਲੀ ਸੀ ਕਿ ਭਾਰਤ ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਸਮੱਗਲਰ ਕੁੱਝ ਹਿੱਲ ਜੁਲ ਕਰ ਸਕਦੇ ਹਨ।

4 articles in total.

Return to Homepage